ਚਾਰ ਬੜੇ ਨੇ..

rulebreaker4

Gurjap Singh
"ਬੱਚਿਆਂ ਹੱਥ ਬੰਦੂਕ ਬੁਰੀ ਐ
ਵਿਗੜੀ ਹੋਈ ਮਸ਼ੂਕ ਬੁਰੀ ਐ...........
"ਜੱਥੇਦਾਰ" ਕਹਿੰਦਾ ਮੇਰੇ ਯਾਰ ਬੜੇ ਪਰ ਉਹ ਕਮਲਾ ਕੀ ਜਾਣੈ ਕਿ ਆਖ਼ਰ ਵੇਲੇ ਤਾਂ ਚਾਰ ਬੜੇ ਨੇ....."
 
Top