ਹੈਨ ਕੁਝ ਰਿਸ਼ਤੇ ਜੋ ਟੁੱਟ ਕੇ ਸਾਥ ਛੱਡਦੇ ਹੀ ਨਹੀਂ,


ਕੱਚ ਦਾ ਰਿਸ਼ਤਾ ਸੀ ਜਿਹੜਾ ਚੂਰ ਦੇਖੋ ਹੋ ਗਿਆ,
ਜ਼ਖਮ ਜੋ ਉਹ ਦੇ ਗਈ ਨਾਸੂਰ ਦੇਖੋ ਹੋ ਗਿਆ,
ਹੈਨ ਕੁਝ ਰਿਸ਼ਤੇ ਜੋ ਟੁੱਟ ਕੇ ਸਾਥ ਛੱਡਦੇ ਹੀ ਨਹੀਂ,
ਪੱਖ ਉਸ ਦਾ ਫੇਰ ਅਸਾਂ ਤੋਂ ਪੂਰ ਦੇਖੋ ਹੋ ਗਿਆ,
by:----- jass_cancerian
 
Top