ਤੂੰ ਤੇ ਸਾਡਾ ਰੱਬ ਹੈ ਸੱਜਨਾ,

KAPTAAN

Prime VIP
ਤੂੰ ਤੇ ਸਾਡਾ ਰੱਬ ਹੈ ਸੱਜਨਾ,
ਸਾਨੂੰ ਯਾਰ ਬਨਾਓਣਾ ਨਹੀਂ ਆਂਓਦਾ,
ਅਸੀਂ ਕੀਤੀ ਸਦਾ ਇਬਾਦੱਤ ਤੇਰੀ,
ਸਾਨੂੰ ਪਿਆਰ ਜਤਾਓਣਾ ਨਹੀਂ ਆਂਓਦਾ,
ਤੇਰੇ ਕਦਮਾਂ ਤੇ ਖੁੱਦ ਹੀ...
ਝੁਕ ਜਾਵੇ ਸਿਰ ਸ਼ਾਡਾ,,,
ਉਂਞ ਕਿਸੇ ਹੋਰ ਦਰ ਤੇ,,
ਸਾਨੂੰ ਸਿਰ ਝਕਾਓਣਾ ਨਹੀਂ ਆਂਓਦਾ..
********ਅਵਤਾਰ ਰਇਤ********

 
Top