ਧੋਖੇ,ਗਮ, ਤੇ ਹੰਝੂ

ਕੀ ਆਖਾਂ ਤੈਨੂੰ ਆਖਣ ਨੂੰ ਕੁਝ ਰਿਹਾ ਨਹੀਂ
ਦੁਨਿਆ ਦੇ ਵਿਚ ਕੋਈ ਐਸਾ ਗਮ ਨੀ ਹੋਣਾ
ਜਿਹਦਾ ਰੂਹ ਮੇਰੀ ਨੇ ਸਿਹਾ ਨਹੀਂ
ਧੋਖੇ,ਗਮ, ਤੇ ਹੰਝੂ ਮੇਰੇ ਜਨਮ ਦਿਨ ਦੇ ਤੋਹਫੇ ਨੇ
ਮੈਂ ਕਦੇ ਇਹਨਾਂ ਨੂੰ ਨਹੀ ਗਵਾਇਆ
ਹਰ ਇੱਕ ਹੰਝੂ ਹਰ ਇਕ ਗਮ
ਮੇਰੇ ਦਿਲ ਵਿਚ ਹੈ ਸਮਾਇਆ
ਇਹੀ ਮੇਰੀ ਹੁਣ ਤਕ ਦੀ ਕਮਾਈ ਏ
ਮੈਂ ਤਾਂ ਬਚਪਨ ਤੇ ਜਵਾਨੀ
ਇਹਨਾਂ ਨਾਲ ਹੀ ਲੰਘਾਈ ਏ !
 
Top