ਝੂਠ ਚ ਸੁਤੇ ਪਏ ਲੋਕਾ ਨੂ ਜਗਾਓ,

Android

Prime VIP
Staff member
ਝੂਠ ਚ ਸੁਤੇ ਪਏ ਲੋਕਾ ਨੂ ਜਗਾਓ,

ਆਪਣੇ ਡੁਬਦੇ ਸਭਿਆਚਾਰ ਨੂ ਬਚਾਓ,

ਦੁਜਿਯਾ ਲਈ ਦਿਲ ਚ ਰਖੋ ਪਿਯਾਰ,

ਨਫਰਤ ਨੂ ਚਟ ਕਡੋ ਬਾਹਰ,

ਹਮੇਸ਼ਾ ਝੂਠ ਨੂ ਨੀ ਸਚ ਨੂ ਜਾਣੋ,

ਅੰਦਰੋ ਆਪਣੇ ਆਪ ਨੂ ਪਛਾਨੋ,

ਪ੍ਯਾਰ te ਸਚ nal ਜਿੰਦਗੀ ਨੂ ਬਨਾਓ ਸਵਰਗ,

ਜਾ ਫਿਰ ਆਜੋ ਚਲਿਏ ਨਰਕ ,

ਖੁਦ ਦੇਖੋ ਝੂਠ ਅਤੇ ਸਚ ਚ ਫ਼ਰਕ .
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,by Ginni :d

hope u will Like :an :d
 
Top