ਅੱਜ ਵੀ ਨਾਲ ਕਿਸੇ ਦੇ ਉਹੋ ਰੁੱਸਦੀ ਹੋਣੀ ਆ,

ਅੱਜ ਵੀ ਨਾਲ ਕਿਸੇ ਦੇ ਉਹੋ ਰੁੱਸਦੀ ਹੋਣੀ ਆ,
ਐਨੀ ਦੇਰ ਕਿਉਂ ਲਾਤੀ ਇਹ ਵੀ ਪੁੱਛਦੀ ਹੋਣੀ ਆ||
ਮੈਨੂੰ ਨਾ ਬੁਲਾਇਓ ਇਹ ਵੀ ਕਹਿੰਦੀ ਹੋਣੀ ਆ,
ਨਖਰੇ ਨਾਲ ਮੂੰਹ ਪਾਸੇ ਕਰ ਕੇ ਬਹਿੰਦੀ ਹੋਣੀ ਆ||
ਓਸ ਵੇਲੇ ਉਹਨੂੰ "ਬਖਸ਼ੀ" ਚੇਤੇ ਆਉਂਦਾ ਹੋਊਗਾ,
ਜਦੋਂ ਮੇਰੇ ਵਾਂਗ ਨਾ ਰੁੱਸੀ ਕੋਈ ਮਨਾਉਂਦਾ ਹੋਊਗਾ||​
 
Top