ਨਾਂ ਵਿਛੜ ਸਕੇ ਨਾਂ ਮੇਲ ਹੋਏ,

ਨਾਂ ਨਾਲ ਰਹੇ ਨਾਂ ਦੂਰ ਹੋਏ.ਨਾਂ ਜੁੜੇ ਰਹੇ ਨਾਂ ਚੂਰ ਹੋਏ,

ਅਸੀਂ ਇੱਕ ਕਾਗਜ਼ ਦੇ ਦੋ ਪਾਸੇ.ਨਾਂ ਵਿਛੜ ਸਕੇ ਨਾਂ ਮੇਲ ਹੋਏ,

ਅੱਜ ਤੱਕ ਸੋਚੀ ਜਾਂਦਾ "ਬਖਸ਼ੀ" ਪਿਆਰ ਚ ਕਿੱਥੇ ਫੇਲ ਹੋਏ,,,
 
Top