ਮੁੱਛ ਖੜੀ ਹੋਵੇ ਤੇ ਦੇਸੀ ਚੜੀ ਹੋਵੇ...

jphundal

jp hundal
ਮੁੱਛ ਖੜੀ ਹੋਵੇ ਤੇ ਦੇਸੀ ਚੜੀ ਹੋਵੇ
ਬੱਕਰੇ ਆਲੀ ਪਤੀਲੀ ਚੁੱਲੇ ਤੇ ਧਰੀ ਹੋਵੇ
ਯਾਰਾ ਦੀ ਮਹਿਫਲ ਚੁਬਾਰੇ ਜੁੜੀ ਹੋਵੇ
ਤੇ ਸਿਰ ਤੇ ਰੱਬ ਦੀ ਮੇਹਰ ਹੋਵੇ
ਫੇਰ ਨਹੀ ਜੱਟ ਕਿਸੇ ਦੀ ਪਰਵਾਹ ਕਰਦਾ |

ਪਾ ਕੇ ਚਾਦਰਾ ਜੁੱਤੀ ਤਿਲੇ ਆਲੀ ਨਾਲ,
ਜਦੋ ਸਾਮ ਨੂੰ ਯਾਰਾ ਨਾਲ ਪਿੰਡ ਦਾ ਗੇੜਾ ਕੱਢਦਾ
ਰੱਖ ਕੇ ਦੋਨਾਲੀ ਮੋਢੇ ਫੇਰ ਪੱਬ ਮੜਕ ਦੇ ਨਾਲ ਰੱਖਦਾ
ਰੱਬਾ ਰੱਖੀ ਸਦਾ ਸਲਾਮਤ ਯਾਰਾ ਦੀ ਯਾਰੀ ਨੂੰ
ਬੱਸ ਏਹੀ ਅਰਦਾਸ ਮੈ ਸਾਮ ਸਵੇਰੇ ਰਹਾ ਕਰਦਾ| :bony:bak
 
Top