UNP

ਜਿੰਨੀ ਲਿੱਖੀ ਸੀ ਉੰਨੀ ਭੋਗ ਚੱਲਿਆ..

Go Back   UNP > Poetry > Punjabi Poetry

UNP Register

 

 
Old 18-Jan-2011
AashakPuria
 
ਜਿੰਨੀ ਲਿੱਖੀ ਸੀ ਉੰਨੀ ਭੋਗ ਚੱਲਿਆ..

ਹੁਣ ਮੈ ਵੀ ਇਹ ਦੁਨੀਆ ਛੱਡ ਚੱਲਿਆ,ਜਾਦਾ-ਜਾਦਾ ਇਸ ਜਿੰਦਗੀ ਦੇ ਆਖਰੀ ਪੱਲ ਕਿਸੇ ਦੇ ਨਾ ਕਰ ਚੱਲਿਆ,

ਸਾਹ ਮੁਕ ਗਏ ਨੇ ਮੇਰੇ ਜਿੰਨੇ ਲਿੱਖੇ ਸੀ ਰੱਬ ਨੇ,ਤੂੰ ਵੀ ਸੋਚਦੀ ਹੋਵਗੀ ਕਿ ਮੈ ਬੇਵਫਈ ਕਰ ਚੱਲਿਆ,

ਤੂੰ ਮੈਨੂੰ ਕਦੇ ਭੁਲ ਕੇ ਵੀ ਯਾਦ ਨਹੀ ਕਰਨਾ,ਮੈ ਬੇਵਫਈ ਦਾ ਦਾਗ ਮੱਥੇ ਲਾ ਤੁਰ ਚੱਲਿਆ,
...
ਜਿਹਦੇ ਤੇ ਮੈਨੂੰ ਕਦੇ ਮਾਣ ਬਣਾ ਸੀ,ਮੇਰਾ ਵਾਜੂਦ ਵੀ ਮੇਰੇ ਨਾਲ ਮਰ ਚੱਲਿਆ,

ਕਈਆ ਨੇ ਖੁਸ਼ ਹੋਣਾ ਜਿਹੜੇ ਦੇਖ ਕੇ ਮੈਨੂੰ ਸਾੜਦੇ ਸੀ,ਅੱਜ ਉਹਨਾ ਦਾ ਸਭ ਤੋ ਵੱਡਾ ਕੰਡਾ ਨਿਕਲ ਚੱਲਿਆ,

ਨਾਲ ਤਾ ਮੇਰੇ ਕੁਝ ਨਹੀ ਜਾਣਾ,ਪਰ ਮੈ ਆਪਣੇ ਪਿਛੇ ਬਹੁਤ ਕੁਝ ਛੱਡ ਚੱਲਿਆ,

ਮੇਰੀ ਮਾ ਨੇ ਰੋ-ਰੋ ਪਾਉਣੀ ਨੇ ਦੁਹਾਈਆ,ਉਹਦਾ ਲਾਡਲਾ ਅੱਜ ਕਬਰਾ ਦੇ ਰਾਹੀ ਪੈ ਚੱਲਿਆ,
ਦੋ ਦਿਨ ਸਭ ਨੇ ਰਲ ਬਹਿ ਕੇ ਰੋਣਾ ਤੇ ਆਖਣਾ,ਜਿੰਨੀ ਲਿੱਖੀ ਸੀ ਉੰਨੀ ਭੋਗ ਚੱਲਿਆ..


unknown

 
Old 18-Jan-2011
Saini Sa'aB
 
Re: ਜਿੰਨੀ ਲਿੱਖੀ ਸੀ ਉੰਨੀ ਭੋਗ ਚੱਲਿਆ..


 
Old 19-Jan-2011
rammithind
 
Re: ਜਿੰਨੀ ਲਿੱਖੀ ਸੀ ਉੰਨੀ ਭੋਗ ਚੱਲਿਆ..

oh veer kya batan .......

Post New Thread  Reply

« ਨਾਂ ਬਣੇ ਆਪਣੇ, ਨਾਂ ਪਰਾਏ ਬਣੇ, | ਛੱਲਾ unp ਤੇ ਆਵੇ »
X
Quick Register
User Name:
Email:
Human Verification


UNP