UNP

ਪਹਿਲਾਂ ਰੱਬ-ਰੱਬ ਕਹਿਣਾ

Go Back   UNP > Poetry > Punjabi Poetry

UNP Register

 

 
Old 18-Jan-2011
bapu da laadla
 
ਪਹਿਲਾਂ ਰੱਬ-ਰੱਬ ਕਹਿਣਾ

ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ...
ਸੰਗ ਚੰਗਿਆਂ ਦਾ ਕਰੀ ਕਦੇ ਮਾੜੇ ਕੋ ਨਈ ਬਹਿਣਾ......।।
ਜਦੋ ਪਹੁੰਚੇਗਾ ਬਲੰਦੀਆਂ ਤੇ ਐਨਾ ਯਾਦ ਰੱਖੀਂ...
ਜਿਹੜਾ ਚੜਿਆ ਸਵੇਰੇ ਉਹਨੇ ਸ਼ਾਮਾ ਤੱਕ ਲਹਿਣਾ..।।
ਹੁੰਦੀ ਆਦਮੀ ਕੋ ਗੈਰਤ ਹਮੇਸ਼ਾਂ ਇੱਕ ਗਹਿਣਾ..
ਬਾਹਰ ਛੇੜੀਂ ਨਾ ਕਿਸੇ ਨੂੰ ਘਰੇ ਤੇਰੀਆ ਵੀ ਭੈਣਾ ..।।
ਵਾਗੂੰ ਕੱਪੜੇ ਦੇ ਦੁੱਖ-ਸੁੱਕ ਹੱਸ ਕੇ ਹੰਢਾ ਲਈ....
ਸਾਹ ਫਿਰ ਲਵੀਂ ਬੱਲ ਪਹਿਲਾਂ ਰੱਬ-ਰੱਬ ਕਹਿਣਾ...।।।।

 
Old 18-Jan-2011
jaswindersinghbaidwan
 
Re: ਪਹਿਲਾਂ ਰੱਬ-ਰੱਬ ਕਹਿਣਾ

nice one...

plz follow poetry rules,, writer's name is mandatory..

 
Old 18-Jan-2011
Saini Sa'aB
 
Re: ਪਹਿਲਾਂ ਰੱਬ-ਰੱਬ ਕਹਿਣਾ

bahut khoob

 
Old 19-Jan-2011
bapu da laadla
 
Re: ਪਹਿਲਾਂ ਰੱਬ-ਰੱਬ ਕਹਿਣਾ

Originally Posted by jaswindersinghbaidwan View Post
nice one...

plz follow poetry rules,, writer's name is mandatory..
writer name is there bro

Post New Thread  Reply

« Khabre tu kahton dadean - DEBI | ਸ਼ਿਵ ਕੁਮਾਰ ਬਟਾਲਵੀ : ਨੀ ਜਿੰਦੇ »
X
Quick Register
User Name:
Email:
Human Verification


UNP