ਬੜੇ ਚੇਤੇ ਆਉਂਦੇ ਨੇ ੳ ਯਾਰ ਕਮੀਨੇ..

jphundal

jp hundal
ਬੜੇ ਚੇਤੇ ਆਉਂਦੇ ਨੇ ੳ ਯਾਰ ਕਮੀਨੇ....ਨਸ਼ੇੜੀ ਜਿੰਨੇ,
ਕਾਲਜੀ ਪੜਦੇ ਬੁਲਾਂ ਤੇ ਬੀੜੀ ਧਰਦੇ...
ੳ ਉਮਰ ਕਵਾਰੀ ਨਸ਼ੇ ਚ' ਗੁਜਾਰੀ...
ਖਾਂਦੇ ਸੀ ਨਿੱਤ ਅਫੀਮ ਦੇ ਟੀਨੇ....
ਬੜੇ ਚੇਤੇ ਆਉਂਦੇ ਨੇ ੳ ਯਾਰ ਕਮੀਨੇ....ਨਸ਼ੇੜੀ ਜਿੰਨੇ
 

gurpreetpunjabishayar

dil apna punabi
ਅੱਗੇ ਵੀ ਲਿਖ ਦੇਣਾ ਸੀ
ਕਮੀਨੇ ਯਾਰਾ ਨੇ ਆਪਣਾ ਕਮੀਨਾਪਨ ਨਾ ਛੱਡੇ,,ਘਰੋ ਗਿਆ ਘੱਢੇ ਨਾ ਪੜਦੇ ਲਿਖਦੇ ਆਵਾਰਾ ਗਰਦੀ ਕਰਦੇ ਰਿਹਦੇ ,,,,,ਬੜੇ ਚੇਤੇ ਆਉਂਦੇ ਨੇ ੳ ਯਾਰ ਕਮੀਨੇ....ਨਸ਼ੇੜੀ ਜਿੰਨੇ,
ਨਸ਼ੇੜੀ ਯਾਰਾ ਨੇ ਮੰਜੀ ਠਕਾਲੀ ਹਰੇਕ ਕੋਲੋ ਰੋਜ ਕੁੱਟ ਖਾਦੇ ਰਿਹਦੇ ,,ਬੜੇ ਚੇਤੇ ਆਉਂਦੇ ਨੇ ੳ ਯਾਰ ਕਮੀਨੇ....ਨਸ਼ੇੜੀ ਜਿੰਨੇ,,,,ਇਹਨਾ ਇਕ ਕੁੜੀ ਤੇ ਟਰਾਈ ਲਾਈ ਉਸਨੇ ਆਪਣੇ ਆਸ਼ਕ ਕੋਲੋ ਕੁੱਟ ਪਵਾਈ ਹੋ ਗਏ ਫਿਨੇ ,,ਬੜੇ ਚੇਤੇ ਆਉਂਦੇ ਨੇ ੳ ਯਾਰ ਕਮੀਨੇ....ਨਸ਼ੇੜੀ ਜਿੰਨੇ,
 
Top