ਪਾ ਪਾ ਝੂਮਰ ਚੜੀ ਜਵਾਨੀ, ਹੋਗੀ ਤੋਰ ਤੇਰੀ ਮਸਤਾਨੀ, ਤੀਜੀ ਗਲ ਵਿੱਚ ਲਟਕਦੀ ਗਾਨੀ, ਖਤਰਾ ਹੋ ਗਿਆ ਜਾਨਾ ਨੂੰ, ਨੀ ਤੇਰੇ ਨੈਣ ਸਿਪਾਹੀਆਂ ਵਰਗੇ, ਕਰਦੇ ਕੈਦ ਜਵਾਨਾ ਨੂੰ......