UNP

ਉੰਝ ਬੁਲਾਵੇ,ਦਾਅਵਤਾਂ,ਸੱਦੇ ਬੜੇ ਮਿਲਦੇ ਰਹੇ**

Go Back   UNP > Poetry > Punjabi Poetry

UNP Register

 

 
Old 12-Jan-2011
~¤Akash¤~
 
Lightbulb ਉੰਝ ਬੁਲਾਵੇ,ਦਾਅਵਤਾਂ,ਸੱਦੇ ਬੜੇ ਮਿਲਦੇ ਰਹੇ**

ਤਰਸਦੀ ਹੀ ਰਹਿ ਗਈ ਇਹ ਉਮਰ ਤੇਰੇ ਸਾਥ ਨੂੰ
ਉੰਝ ਸਫ਼ਰ ਦੇ ਵਿੱਚ ਬਥੇਰੇ ਕਾਫ਼ਲੇ ਮਿਲਦੇ ਰਹੇ*
"ਕੱਲ ਫਿਰ ਸੂਰਜ ਚੜੇਗਾ, ਹੋ ਨਾ ਉਦਾਸ ਐਵੇਂ"
ਸੁ਼ਕਰ ਹੈ ਇਉ ਕਹਿਣ ਵਾਲੇ ਦਿਨ ਢਲੇ ਮਿਲਦੇ ਰਹੇ*
ਤੇਰੇ ਵਾਂਗੂ ਨਾਮ ਮੇਰਾ ਨਾ ਕਿਸੇ ਨੇ ਵੀ ਲਿਆ
ਉੰਝ ਬੁਲਾਵੇ,ਦਾਅਵਤਾਂ,ਸੱਦੇ ਬੜੇ ਮਿਲਦੇ ਰਹੇ**
one writer

 
Old 12-Jan-2011
Saini Sa'aB
 
Re: ਉੰਝ ਬੁਲਾਵੇ,ਦਾਅਵਤਾਂ,ਸੱਦੇ ਬੜੇ ਮਿਲਦੇ ਰਹੇ**

nice one for sharing

Post New Thread  Reply

« ਸੁਣ ਮਜਾਜਣ ਕੁੜੀਏ ਨੀ | ਜਦੋਂ ਤੁਸੀਂ ਧਰਤੀ ਉੱਤੇ ਪਹਿਲਾ ਸਾਹ ਲਿਆ ਤਾਂ ਤੁਹ »
X
Quick Register
User Name:
Email:
Human Verification


UNP