UNP

ਰੱਬਾ ਤੇਰੇ ਘਰ ਦੀਆ ਸਾਡੇ ਪੈਰੀ ਰਾਹਵਾ ਲੱਗ ਜਾਣ,

Go Back   UNP > Poetry > Punjabi Poetry

UNP Register

 

 
Old 10-Jan-2011
Yaar Punjabi
 
Arrow ਰੱਬਾ ਤੇਰੇ ਘਰ ਦੀਆ ਸਾਡੇ ਪੈਰੀ ਰਾਹਵਾ ਲੱਗ ਜਾਣ,

ਧੁੱਪੇ ਮੱਚ ਜੋ ਚੁੱਲੇ ਅੱਗ ਮਚਾਉਦੇ ਨੇ
ਲੇਖੇ ਉਹਨਾ ਦੇ ਮੇਰੀਆ ਛਾਵਾ ਲੱਗ ਜਾਣ,
ਨਾ ਟੁੱਟਣ ਰਿਸਤੇ ਨਾ ਹੋਵਣ ਤਲਾਕ ਕਿਤੇ
ਸਾਰੀ ਉਮਰ ਲਈ ਲੇਖੇ ਚਾਰੇ ਲਾਵਾ ਲੱਗ ਜਾਣ,
ਉਹ ਬੰਦਾ ਕਿੰਜ ਹਾਰ ਜਾਉ
ਜਿਹਦੇ ਹੱਕ ਚ ਨਾਰ ਤੇ ਮਾਵਾ ਲੱਗ ਜਾਣ,
ਦੋ ਹੱਥਾ ਨਾਲ ਜੋ ਮਜਦੂਰ ਪਰਿਵਾਰ ਨਾ ਪਾਲ ਸਕਦਾ
ਉਹਨੂੰ ਮੇਰੀਆ ਵੀ ਦੋ ਬਾਹਵਾ ਲੱਗ ਜਾਣ,
ਮੈਨੂੰ ਚਾਹੇ ਦੁਆਵਾ ਨਾ ਲੱਗਣ
ਪਰ ਮੇਰੀਆ ਕੀਤੀਆ ਗਰੀਬਾ ਨੂੰ ਦੁਆਵਾ ਲੱਗ ਜਾਣ,
ਸਰਤਾਜ ਧੁੱਪੇ ਕੰਢੇ ਚੁੱਗਦੀ ਨਿੱਕੀ ਜਿਹੀ ਕੁੜੀ ਜੋ
ਸਾਰੀ ਕਾਇਨਾਤ ਦੀਆ ਉਹਨੂੰ ਹਵਾਵਾ ਲੱਗ ਜਾਣ,
ਰੱਬਾ ਜੋਬਨ ਰੁੱਤੇ ਕੋਈ ਨਾ ਮਰੇ
ਜੇ ਕੋਈ ਮਰੇ ਤਾ ਉਹਨੂੰ ਮਨਦੀਪ ਦੀਆ ਸਾਹਵਾ ਲੱਗ ਜਾਣ,
__________________

 
Old 10-Jan-2011
Saini Sa'aB
 
Re: ਰੱਬਾ ਤੇਰੇ ਘਰ ਦੀਆ ਸਾਡੇ ਪੈਰੀ ਰਾਹਵਾ ਲੱਗ ਜਾਣ,

bahaut khoob

 
Old 10-Jan-2011
Und3rgr0und J4tt1
 
Re: ਰੱਬਾ ਤੇਰੇ ਘਰ ਦੀਆ ਸਾਡੇ ਪੈਰੀ ਰਾਹਵਾ ਲੱਗ ਜਾਣ,

nice g

 
Old 10-Jan-2011
jaswindersinghbaidwan
 
Re: ਰੱਬਾ ਤੇਰੇ ਘਰ ਦੀਆ ਸਾਡੇ ਪੈਰੀ ਰਾਹਵਾ ਲੱਗ ਜਾਣ,

nice..

Post New Thread  Reply

« sada nadiyo vichde neera da | ਮਾਏ ਨੀਂ ਮੈਨੂੰ ਆਪਣੀ ਗੋਦੀ ਵਿੱਚ ਲੈ ਨੀ ਲੁਕੋ| »
X
Quick Register
User Name:
Email:
Human Verification


UNP