ਤਮੰਨਾ ਬੱਸ ਐਨੀ ਹੈ ਕਿ ਓਹਦਾ ਪਿਆਰ ਮਿਲੇ..

jphundal

jp hundal
ਤਮੰਨਾ ਬੱਸ ਐਨੀ ਹੈ ਕਿ ਓਹਦਾ ਪਿਆਰ ਮਿਲੇ..,
ਇਜ਼ਹਾਰ ਮੈਂ ਕਰਾ ਤੇ ਓਹਦਾ ਇਕਰਾਰ ਮਿਲੇ..,
ਬੱਸ ਇੱਕ ਵਾਰ ਓਹ ਕਹਿ ਦੇ ਸੋਚ ਕੇ ਦੱਸਾਂਗੀ..,
ਫਿਰ ਚਾਹੇ ਇਹਨਾ ਅੱਖੀਆਂ ਨੂੰ ਸੱਤ ਜਨਮਾਂ ਦਾ ਇੰਤਜ਼ਾਰ ਮਿਲੇ.., :pr
 
Top