ਕੀਤੀ ਸੀ ਚੈਟ ਬਥੇਰੀ,

Saini Sa'aB

K00l$@!n!
ਕੀਤੀ ਸੀ ਚੈਟ ਬਥੇਰੀ,

ਕਰੀਆਂ ਸੀ ਫੋਨ ਤੇ ਗੱਲਾਂ

ਸੁੱਤੇ ਨਾ ਰਾਤ ਰਾਤ ਭਰ,

ਬੜੀਆਂ ਸੀ ਮਾਰੀਆਂ ਮੱਲਾਂ

ਵਿੱਚ ਨਵੀਂ ਚੜ੍ਹੀ ਜਵਾਨੀ,

ਮਨ ਨੂੰ ਸੀ ਝਮਲਾ ਤਾ

ਨੈੱਟ ਤੋਂ ਪੱਟੀ ਹੋਈ ਨੇ ਉਮਰਾਂ ਦਾ ਗਮ ਲਾ ਤਾ

writer:- unknown
 
Top