UNP

ਖਤ ਲਿਖਿਆ ਯਾਰ ਆਪਣੇ ਨੂੰ,

Go Back   UNP > Poetry > Punjabi Poetry

UNP Register

 

 
Old 16-Dec-2010
Saini Sa'aB
 
ਖਤ ਲਿਖਿਆ ਯਾਰ ਆਪਣੇ ਨੂੰ,

ਖਤ ਲਿਖਿਆ ਯਾਰ ਆਪਣੇ ਨੂੰ,
ਦਿਲ ਦਾ ਟੁਕੜਾ ਕਾਗਜ ਬਨਾ ਲਿੱਤਾ..
ਉਂਗਲ ਵੱਡ ਕੇ ਕਲਮ ਤਿਆਰ ਕੀਤੀ,
ਚਾਕੂ ਆਪਣੇ ਹਥ੍ਥੀਂ ਚਲਾ ਦਿੱਤਾ..
ਖੂਨ ਆਪਣੇ ਜਿਗਰ ਦਾ ਕਢ੍ਕੇ,
ਅਸੀਂ ਵਿੱਚ ਸਿਆਹੀ ਦੇ ਮਿਲਾ ਦਿੱਤਾ.,
ਲਿਖਦੇ-ਲਿਖਦੇ ਖੂਨ ਖਤਮ ਹੋ ਗਿਆ
ਅਸੀਂ ਹੰਝੂਆਂ ਦਾ ਤੁਪਕਾ
ਵਿੱਚ ਰਲਾ ਦਿੱਤਾ..
ਤੂੰ ਸਾਨੂੰ ਯਾਦ ਕਰੇਂ ਜਾਂ ਨਾਂ ਕਰੇਂ,
ਪਰ ਸਨੂੰ ਤੇਰੀ ਯਾਦ ਨੇ
ਤੜਪਾ ਦਿੱਤਾ

unknown writer

 
Old 16-Dec-2010
jaswindersinghbaidwan
 
Re: ਖਤ ਲਿਖਿਆ ਯਾਰ ਆਪਣੇ ਨੂੰ,

jyada lahu luhaan ho gya khat..

bt thought process is deep

 
Old 16-Dec-2010
punjabi.munda28
 
Re: ਖਤ ਲਿਖਿਆ ਯਾਰ ਆਪਣੇ ਨੂੰ,

bahut khoob ji..... Kaim a

Post New Thread  Reply

« ਕਦਮਾਂ 'ਚ ਕੱਟ ਲਉਂਗੀ ਜਿੰਦਗੀ | ਵਰਕਾ ਕਿਸੇ ਕਹਾਨੀ ਦਾ »
X
Quick Register
User Name:
Email:
Human Verification


UNP