ਓਏ ਲੋਕੀ ਰੱਬ ਨੂੰ ਮੰਨਣੋਂ ਹਟ ਗਏ ਨੇ,

marjana.bhatia

Kehnde Badnaam Bada
ਹਰ ਪਾਸੇ ਘੋਰ ਅੰਧਾਰ ਵਧੇ,
ਕਿਤੇ ਜ਼ੁਲਮ ਵਧੇ,ਹੰਕਾਰ ਵਧੇ,
ਓਏ ਲੋਕੀ ਰੱਬ ਨੂੰ ਮੰਨਣੋਂ ਹਟ ਗਏ ਨੇ,
ਜਿਸ ਕਰਕੇ ਮਾਰਾ ਮਾਰ ਵਧੇ,
ਕੋਈ ਮੁਸਲਿਮ ਹੈ,ਕੋਈ ਹਿੰਦੂ ਹੈ,ਕੋਈ ਸਿੱਖ,ਇਸਾਈ ਨਿੰਦੂ ਹੈ,
ਕੋਈ ਫਿਰਦਾ ਹੱਥ ਬੰਦੂਕ ਫੜੀ, ਤਲਵਾਰ ਫੜੀ, ਤਰਸ਼*ੂਲ ਫੜੀ,
ਕੋਈ ਲੁੱਟ ਗਿਆ,ਕੋਈ ਮਾਰ ਗਿਆ, ਦਾਅ ਲੱਗਿਆ ਕਰਕੇ ਵਾਰ ਗਿਆ,
ਹੁਣ ਮਜ਼ਬ ਦੇ ਠੇਕੇਦਾਰਾਂ ਤੋਂ ਗੱਲ ਪੁੱਛੀਏ ਉੱਤਰ ਕੋਈ ਨਹੀਂ,
""ਮਜ਼ਬਾਂ ਦੇ ਪੁੱਤਰ ਸਾਰੇ ਨੇ, ਬੰਦੇ ਦਾ ਪੁੱਤਰ ਕੋਈ ਨਹੀਂ"",
ਸਾਡੇ ਕੋਲ਼ ਜਵਾਬ ਹੈ ਇਸਦਾ, ਫੜ ਮੁਰਸ਼ਦ ਦਾ ਪੱਲਾ,
ਬੋਲ ਫਕੀਰਾ 'ਅੱਲਾ ਹੀ ਅੱਲਾ' ਜਿੱਤਣ ਵਾਲ਼ੀ ਸਾਰੀ ਦੁਨੀਆ਼ ਤੇ ਹਾਰਨ ਵਾਲ਼ਾ 'ਇਕੱਲਾ'...

unknown
 
Top