ਮੈ ਹੁਣ ਕਦੇ ਉਡੀਕਿਆ ਨਈ ਸਾਉਣ,

~¤Akash¤~

Prime VIP
ਮੈ ਹੁਣ ਕਦੇ ਉਡੀਕਿਆ ਨਈ ਸਾਉਣ,
ਆਉਦਾ ਏ ਚਲਾ ਜਾਦਾ ਏ..
ਰਿਮ-ਝਿਮ ਫ਼ੁਹਾਰਾ ਲੇਕੇ ਮਸਤ ਪੋਣ,
ਆਉਦਾ ਏ ਚਲਾ ਜਾਦਾ ਏ..

ਜਦੋ ਦਾ ਸਾਡਾ ਸੱਜ੍ਣਾ ਨੇ ਸਾਥ ਛੱਡ ਤਾ,
ਦਿਲ ਦੇ ਦਰਾ ੰਨੂ ਖੂੱਲਾ ਮੈ ਛਪਾਟ ਛ੍ੱਡ ਤਾ,
ਨਈ ਵੇਖਿਆ ਕਦੇ ਕੇ ਕੌਣ-ਕੌਣ ,
ਆਉਦਾ ਏ ਚਲਾ ਜਾਦਾ ਏ..
ਮੈ ਹੁਣ..........

ਦੁਨੀਆ ਦੀਆ ਰੀਤਾ ਤੂ ਮਜਬੂਰ ਹੀ ਰਵੀ,
ਖਫ਼ਾ ਹੀ ਰਵੀ ਤੂ ਭਾਵੇ, ਦੂਰ ਹੀ ਰਵੀ,
ਸੁਪਨਾ ਤੇਰਾ ਕਦੀ-ਕਦੀ ਮਨਾਉਣ,
ਆਉਦਾ ਏ ਚਲਾ ਜਾਦਾ ਏ..
ਮੈ ਹੁਣ ਕਦੇ ਉਡੀਕਿਆ ਨਈ ਸਾਉਣ,
ਆਉਦਾ ਏ ਚਲਾ ਜਾਦਾ ਏ..
 
ਜਦੋ ਦਾ ਸਾਡਾ ਸੱਜ੍ਣਾ ਨੇ ਸਾਥ ਛੱਡ ਤਾ,
ਦਿਲ ਦੇ ਦਰਾ ੰਨੂ ਖੂੱਲਾ ਮੈ ਛਪਾਟ ਛ੍ੱਡ ਤਾ,
ਨਈ ਵੇਖਿਆ ਕਦੇ ਕੇ ਕੌਣ-ਕੌਣ ,
ਆਉਦਾ ਏ ਚਲਾ ਜਾਦਾ ਏ..
ਮੈ ਹੁਣ..........
:wah:wah
 

JUGGY D

BACK TO BASIC
ਵੀਰ ਜੀ ਤੁਹਾਡੀ ਕਵਿਤਾ ਪੜ ਕੇ ਪੰਜਾਬੀ ਦੇ ਮਹਾਨ ਲੇਖਕ "ਤਾਰਾ ਸਿੰਘ" ਦੀ ਯਾਦ ਆ ਗਈ !! ਥੋਰੇ ਦਿਨ ਪਿਹਲਾ ਓਹਨਾ ਦੀ ਕਵਿਤਾ ਪੜੀ ਸੀ, ਸੈਦ ਤੁਸੀਂ ਵੀ ਪੜੀ ਹੋਬੇ..
"ਇਹ ਗਮ ਹੈ ਮੈਨੂੰ , ਕਿ ਮੈਂ ਨਹੀ ਹੋਣਾ,
ਬਾਹਰ ਆਵੇਗੀ ਜਦ ਚਮਨ ਤੇ !
ਮੈਂ ਜਿੰਦਗਾਨੀ ਦੇ ਪੇੰਡਿਆ 'ਚੋ
ਹੁੰਸ਼ੀਨ ਨਗਮੇ ਖਿਲਾਰ ਚੁਕਾਂ
ਮੈਂ ਨਵੀਆ ਤਦਬੀਰਾਂ ਜਨਮੀਆ ਨੇ,
ਮੈਂ ਘਸੀਆਂ ਤਕਦੀਰਾਂ ਮਾਰ ਚੁਕਾਂ
ਮੈਂ ਸੱਦੇ ਭੇਜੇ ਸਵੇਰਿਆਂ ਨੂੰ,
ਮੈਂ ਸਰਘੀਆਂ ਨੂੰ ਸ਼ਿੰਗਾਰ ਚੁਕਾ
ਇਹ ਗਮ ਹੈ ਮੈਨੂੰ,ਕਿ ਮੈਂ ਨਹੀ ਹੋਣਾ........
 
Top