ਮੈਂਨੂੰ ਆਦਤ ਹੈ....

JUGGY D

BACK TO BASIC
ਮੈਂਨੂੰ ਆਦਤ ਹੈ,ਸੁਪਨਇਆ ਚ ਜੀਣ ਦੀ,
ਮੈਂਨੂੰ ਆਦਤ ਹੈ,ਸਾਰੇ ਗਮਾਂ ਨੂੰ ਪੀਣ ਦੀ,
ਮੈਂਨੂੰ ਆਦਤ ਹੈ,ਅੱਖਾ ਬੰਦ ਕਰ ਲੈਣ ਦੀ,
ਮੈਂਨੂੰ ਆਦਤ ਹੈ,ਦੁੱਖ ਦਿਲ ਉੱਤੇ ਲੈਣ ਦੀ,
ਮੈਂਨੂੰ ਆਦਤ ਹੈ,ਆਪਣਾ ਬਣਾਂਉਣ ਦੀ,
ਉਹਨੂੰ ਆਦਤ ਹੈ,ਆਪਣਾ ਕੇ ਭੁੱਲਾਉਣ ਦੀ,
ਆਦਤ ਤੋਂ ਮਜਬੂਰ,ਦੋਵੇਂ ਜੀ ਰਹੇ ਹਾਂ...
ਉਹ ਫੱਟ ਲਾ ਰਹੇ ਨੇ,ਅਸੀਂ ਸੀਂ ਰਹੇ ਹਾਂ....

"ਰਾਜ ਕੌਰ"
 
Top