ਜ਼ਜਬਾਤ....

JUGGY D

BACK TO BASIC
ਜ਼ਜਬਾਤ ਅਨਕੇਹੇ ਜੇਹੇ ਲਫ਼ਜ਼ ਮੇਰੇ ਕਿਰ ਗਏ
ਪਲਾਂ ਚ ਬੁਲੰਦ ਹੋਏ ਛਿਣਾਂ ਵਿਚ ਢ*ਹਿ ਗਏ
ਅਰਮਾਨ ਹਸਰਤਾ ਪਿਆਰ ਦਾ ਕੀ ਬ*ਣਿਆਂ?
ਮਿਟੀ ਵਿਚ ਰੁਲ ਗਏ ਪਾਣੀ ਵਾਗ ਵਹਿ ਗਏ ........

"ਰਾਜ ਕੌਰ"
 
Top