ਮੈਂ ਨੀਂਹ ਦਾ ਪੱਥਰ ਹਾਂ,ਤੂੰ ਇੱਟ ਦੁਬਾਰੇ ਦੀ..

JUGGY D

BACK TO BASIC
ਦੋ ਦਿਨ ਦੀ ਖੁਸ਼ੀ ਮਗਰੋਂ ਨੂੜਨਗੇ ਬਦਨ ਤੇਰਾ..
ਗੋਟਾ ਇਹ ਦੁਪੱਟੇ ਦਾ,ਇਹ ਲੌਣ ਗਰਾਰੇ ਦੀ..
ਇਕ ਦਿਨ ਉਖੜੇਂਗੀ ਤਾਂ ਡਿੱਗੇਂਗੀ ਮੇਰੇ ਨੇੜੇ..
ਮੈਂ ਨੀਂਹ ਦਾ ਪੱਥਰ ਹਾਂ,ਤੂੰ ਇੱਟ ਦੁਬਾਰੇ ਦੀ..

"ਰਾਜ ਕੌਰ"
 
Top