UNP

ਟੁੱਟੀ ਕਲਮ ਨਾਲ, ਜੋ ਦਿਲ ਆਉਂਦੈ ਬੱਸ ਲਿਖਦਾ ਹਾਂ

Go Back   UNP > Poetry > Punjabi Poetry

UNP Register

 

 
Old 06-Dec-2010
gurpreetpunjabishayar
 
Post ਟੁੱਟੀ ਕਲਮ ਨਾਲ, ਜੋ ਦਿਲ ਆਉਂਦੈ ਬੱਸ ਲਿਖਦਾ ਹਾਂ

ਮੈ ਆਪਣੀ ਬੇਸਮਝ ਜਹੀ ਟੁੱਟੀ ਕਲਮ ਨਾਲ, ਜੋ ਦਿਲ ਆਉਂਦੈ ਬੱਸ ਲਿਖਦਾ ਹਾਂ,
ਨਾ ਸੋਝ ਏ ਲਿਖਣੇ ਗਾਉਣੇ ਦੀ, ਲੋਕਾਂ ਨੂੰ ਵੇਖ ਕੇ ਸਿੱਖਦਾਂ ਹਾਂ,
ਕਮੀਆਂ ਨੇ ਕਈ ਖੋਟ ਵੀ ਨੇ, ਕਈਆਂ ਨੂੰ ਮੈ ਬੁਰਾ ਵੀ ਲੱਗਦਾ ਹਾਂ, ,
ਮੈਨੂੰ ਪਰਖਣ ਦੀ ਕੋਈ ਲੋੜ ਨਹੀਂ, ਜੋ ਅੰਦਰੋਂ ਹਾਂ ਓਹੀਓ ਬਾਹਰੋਂ ਦਿਸਦਾ ਹਾਂ,
ਕਈ ਕਹਿੰਦੇ ਨੇ ਤੂੰ ਹੱਸਦਾ ਕਿਉਂ ਨੀ, ਕਈ ਕਹਿੰਦੇ ਨੇ ਤੂੰ ਬੋਲਦਾ ਕਿਉਂ ਨੀ,
ਦੁੱਖਾਂ ਦਰਦਾ ਦੀ ਲੰਮੀ ਕਹਾਣੀ ਏ, ਜੋ,, ਗੁਰਪੀਤ,, ਅਕਸਰ ਸ਼ੇਅਰਾਂ ਦੇ ਵਿੱਚ ਲਿਖਦਾ ਹਾਂ

 
Old 06-Dec-2010
santokh711
 
Re: ਟੁੱਟੀ ਕਲਮ ਨਾਲ, ਜੋ ਦਿਲ ਆਉਂਦੈ ਬੱਸ ਲਿਖਦਾ ਹਾਂ

bahut ache

 
Old 06-Dec-2010
jaswindersinghbaidwan
 
Re: ਟੁੱਟੀ ਕਲਮ ਨਾਲ, ਜੋ ਦਿਲ ਆਉਂਦੈ ਬੱਸ ਲਿਖਦਾ ਹਾਂ

nice one

Post New Thread  Reply

« usdi yaad vich | ਦਾਦੂ ਸਾਹਿਬ ਦੇ ਚਰਨਾਂ 'ਚ ਦੋ ਲਾਈਨਾਂ »
X
Quick Register
User Name:
Email:
Human Verification


UNP