ਆ ਬਹਿ ਜਾ ਮੇਰੇ ਕੋਲ ਦੱਸ ਹਾਲ ਚਾਲ ਕਿਦਾਂ,

marjana.bhatia

Kehnde Badnaam Bada
ਆ ਬਹਿ ਜਾ ਮੇਰੇ ਕੋਲ ਦੱਸ ਹਾਲ ਚਾਲ ਕਿਦਾਂ,
ਵਰਿਆਂ ਤੋ ਬਾਦ ਆਇਆ ਮੇਰਾ ਖਿਆਲ ਕਿੱਦਾਂ,.
ਮੈ ਹਾਂ ਹਨੇਰ ਵਰਗਾ ਤੂੰ ਏਂ ਸਵੇਰ ਵਰਗੀ,
ਨ੍ਹੇਰਾ ਸਵੇਰਾ ਦੋਵੇਂ ਅੱਜ ਨਾਲ-੨ ਕਿੱਦਾਂ,
ਆ ਬਹਿ ਜਾ ਮੇਰੇ ਕੋਲ ਦੱਸ ਹਾਲ ਚਾਲ ਕਿਦਾਂ,
ਵਰਿਆਂ ਤੋ ਬਾਦ ਆਇਆ ਮੇਰਾ ਖਿਆਲ ਕਿੱਦਾਂ,.
ਇਹ ਹੈ ਚਕੋਰ ਦਾ ਕੰਮ ਕਿ ਓਹ ਚੰਨ ਵੱਲ ਦੇਖੇ,
ਅੱਜ ਚੰਨ ਤੱਕ ਰਿਹਾ ਏ ਇਹ ਹੋਇਆ ਕਮਾਲ ਕਿੱਦਾਂ,
ਆ ਬਹਿ ਜਾ ਮੇਰੇ ਕੋਲ ਦੱਸ ਹਾਲ ਚਾਲ ਕਿਦਾਂ,
ਵਰਿਆਂ ਤੋ ਬਾਦ ਆਇਆ ਮੇਰਾ ਖਿਆਲ ਕਿੱਦਾਂ,.

written by:ਮਰਹੂਮ ਜਨਾਬ ਦੀਪਕ ਜੈਤੋਈ
 
Top