ਅਸੀ ਮੁਰੀਦ ਹਾਂ ਤੇਰੀ ਯਾਰੀ ਦੇ,

ਅਸੀ ਮੁਰੀਦ ਹਾਂ ਤੇਰੀ ਯਾਰੀ ਦੇ,
ਤੂੰ ਯਾਦ ਕਰੀਂ ਭਾਵੇਂ ਨਾ ਕਰੀਂ,
ਸਾਡਾ ਫਰਜ਼ ਹੈ ਤੈਨੂੰ ਖੱਤ ਲਿਖਣਾ,
ਤੂੰ ਖ਼ੱਤ ਪੜੇ ਤੇ ਭਾਵੇਂ ਨਾ ਪੜੇਂ,
ਤੈੰਨੂ ਦਿੱਲੋਂ ਭੁਲਾਇਆ ਸਾਥੋਂ ਨਹੀ ਜਾਣਾ,
ਤੂੰ ਯਕੀਨ ਕਰੀਂ ਭਾਵੇਂ ਨਾ ਕਰੀਂ,
ਸਾਡੀ ਮੌਤ ਵੀ ਹੋਣੀ ਤੇਰਾ ਨਾਅ ਲੈਕੇ,
ਤੂੰ ਅੱਖ ਭਰੀਂ ਭਾਵੇਂ ਨਾ ਭਰੀਂ........me
 
Top