ਕਲਮ ਫੜ ਕੇ ਉਸਦੇ ਬਾਰੇ ਲਿਖਣ ਲੱਗਾ,

marjana.bhatia

Kehnde Badnaam Bada
ਕਲਮ ਫੜ ਕੇ ਉਸਦੇ ਬਾਰੇ ਲਿਖਣ ਲੱਗਾ,
ਉਸਦਾ ਭੋਲਾਪਨ ਲਿਖਾ ਯਾ ਉਸਦੀ ਚਤੁਰਾਈ ਲਿਖਾ,......
ਦੋਹਾ ਰਾਹਾ ਤੇ ਆ ਕੇ ਮੇਰੇ ਹਥ ਰੁਕ ਗਏ,
ਉਸਦਾ ਪਿਆਰ ਲਿਖਾ ਯਾ ਉਸਦੀ ਜੁਦਾਈ ਲਿਖਾ........
ਹਾਸੇ ਲੁਟ ਕੇ ਓ ਦਿਲਾ ਦਾ ਹਾਲ ਪੁਛਦੇ,
ਉਸਦੀ ਮਜਬੂਰੀ ਲਿਖਾ ਯਾ ਬੇਵਫ਼ਾਈ ਲਿਖਾ..........

Writer :- UNKNOWN
 
Top