ਰਾਤੀ ਬੈਠ ਤੇਰੀ ਤਸਵੀਰ ਨਾਲ ਕੁਝ ਗੱਲਾ ਕੀਤੀਆ....

~¤Akash¤~

Prime VIP
ਰਾਤੀ ਬੈਠ ਤੇਰੀ ਤਸਵੀਰ ਨਾਲ ਕੁਝ ਗੱਲਾ ਕੀਤੀਆ....
ਸੁਣਾਈਆ ਉਸਨੂੰ ਕੁਝ ਮੈਂ ਦਿਲ ਦੀਆ ਹਕੀਕੀਆਂ...
ਤੇਰੀ ਹਸਦੀ ਤਸਵੀਰ ਤੇ ਮੈਂ ਕੁਝ ਪੁਰਾਣੀਆ ਯਾਦਾ ਚ ਖੋ ਗਏ....
ਕਿਦਾ ਤੇਰੇ ਹਰ ਇਕ ਬੋਲ ਸੀ ਮੇਰਿਆ ਸਾਹਾਂ ਚ ਸਮੋਹ ਗਏ...
ਗੱਲਾ ਹੋਈਆ ਸੀ ਕੁਝ ਆਪਣੇ ਮਿਲਣ ਮਿਲਾਉਣ ਦੀਆ....
ਕੁਝ ਸੀ ਗੱਲਾ ਤੇਰੇ ਰੁਸਣ ਤੇ ਮੇਰੇ ਮਨਾਉਣ ਦੀਆ...
ਕੁਝ ਗੱਲਾ ਸੀ ਲੱਕ ਉੱਤੇ ਹਥ ਰਖ ਮੇਰੇ ਤੇ ਚਲਾਏ ਹੁਕਮ ਦੀਆ...
ਕੁਝ ਗੱਲਾ ਸੀ ਹਰ ਬੋਲ ਤੇਰੇ ਅੱਗੇ ਮੇਰੇ ਝੁਕਣ ਦੀਆ...
ਕੁਝ ਗੱਲਾ ਸੀ ਤੇਰੇ ਛਡ ਕੇ ਜਾਣ ਦੀਆ...
ਕੁਝ ਸੀ ਮੇਰੇ ਤੈਨੂੰ ਤਰਲੇ ਪਾਣ ਦੀਆ....
ਹੌਲੀ ਹੌਲੀ ਇਹ ਅੱਗ ਵਿਛੋੜੇ ਵਾਲੀ ਮੇਰੇ ਦਿਲ ਚ ਮੱਚਦੀ ਰਹੀ.....
ਉਚੀ ਉਚੀ ਰੋਂਦਾ ਰਿਹਾ ਤੇ ਤੇਰੀ ਤਸਵੀਰ ਵੇਖ -੨ ਹਸਦੀ ਰ
 
Top