ਦੁਨੀਆ ਸਾਨੂੰ ਪਾਗਲ ਕਹਿ ਕੇ ਖੁਸ ਹੁੰਦੀ ਹੈ--

marjana.bhatia

Kehnde Badnaam Bada
ਦੁਨੀਆ ਸਾਨੂੰ ਪਾਗਲ ਕਹਿ ਕੇ ਖੁਸ ਹੁੰਦੀ ਹੈ--
ਇਸ ਗੱਲ ਦਾ ਸਾਨੂੰ ਕੋਈ ਅਫਸੋਸ ਨਹੀ,,
ਸਾਨੂੰ ਦੁਨੀਆ ਦਾਰੀ ਦਾ ਪਤਾ ਨਹੀ --
ਇਸ ਗੱਲ ਦਾ ਵੀ ਹੁੰਦਾ ਸਾਨੂੰ ਰੋਸ ਨਹੀ,,
ਹਾਸਾ ਆਉਦਾ ਦੁਨੀਆ ਤੇ ਜੋ ਸਾਨੂੰ ਪਾਗਲ ਦੱਸਦੀ ਹੈ--
...ਆਪ ਕਮਲੀ ਪੈਸੇ ਪਿੱਛੇ ਇਸਨੂੰ ਅਪਣੇ ਆਪ ਦੀ ਹੋਸ਼ ਨਹੀ.....

Writer :- Unknown
 

gurpreetpunjabishayar

dil apna punabi
ਕੋਪੀ ਮਾਰ ਮਾਰ ਕੇ ਦੁਜੀਆ ਵੈਬਸਾਇਟਾ ਇਧਰ ਉਧਰ ਪੋਸਟ ਕਰੀ ਜਾਦਾ
ਆਪ ਵੀ ਕੁਛ ਲਿਖ ਲਿਆ ਕਰੋ
 
Top