ਸੰਭਲ ਸੰਭਲ ਕੇ ਚਲਦੇ ਹੁੰਦੇ ਸੀ ਫਿਰ ਵੀ,

marjana.bhatia

Kehnde Badnaam Bada
ਸੰਭਲ ਸੰਭਲ ਕੇ ਚਲਦੇ ਹੁੰਦੇ ਸੀ ਫਿਰ ਵੀ,

ਕਿੱਢਾ ਵੱਢਾ ਧੋਖਾ ਖਾ ਕੇ ਬਹਿ ਗਏ ਹਾਂ,

ਖੁਸ਼ੀਆਂ ਲਈ ਉਹਦੇ ਅੱਗੇ ਝੋਲੀ ਅੱਡੀ ਸੀ,

ਪੱਲੇ ਦੇ ਵਿੱਚ ਗਮ ਪਵਾ ਕੇ ਬਹਿ ਗਏ ਹਾਂ,

ਤਰਸ ਨਾ ਭੋਰਾ ਕੀਤਾ ਯਾਰੋ "ਕਮਲੀ" ਨੇ,

ਫੁੱਲਾਂ ਜਿਹੀ ਜਿੰਦ ਸਾਡੀ ਰੇਤ ਬਨਾਈ ਸੀ,

ਸ਼ਿਕਵਾ ਇਹ ਨਹੀਂ ਛੱਡ ਕੇ ਤੁਰ ਗਈ " ਹਰਿੰਦਰ " ਨੂੰ,

ਸ਼ਿਕਵਾ ਇਹ ਕੇ ਕਿਉਂ ਜਿੰਦਗੀ ਵਿੱਚ ਆਈ ਸੀ.................

Writer :- unknown
 

b punjabi

Member
#1
1 Day Ago

marjana.bhatia
Kehnde Badnaam Bada

Name: Ashwani Bhatia
Status: Single


Join Date: Nov 2010
From: Punjab
Age: 17
Threads: 26
Posts: 121 | 8.13 Per Day
Thanks: 113
Thanked 64 Times in 35 Posts
ਸੰਭਲ ਸੰਭਲ ਕੇ ਚਲਦੇ ਹੁੰਦੇ ਸੀ ਫਿਰ ਵੀ,
ਸੰਭਲ ਸੰਭਲ ਕੇ ਚਲਦੇ ਹੁੰਦੇ ਸੀ ਫਿਰ ਵੀ,

ਕਿੱਢਾ ਵੱਢਾ ਧੋਖਾ ਖਾ ਕੇ ਬਹਿ ਗਏ ਹਾਂ,

ਖੁਸ਼ੀਆਂ ਲਈ ਉਹਦੇ ਅੱਗੇ ਝੋਲੀ ਅੱਡੀ ਸੀ,

ਪੱਲੇ ਦੇ ਵਿੱਚ ਗਮ ਪਵਾ ਕੇ ਬਹਿ ਗਏ ਹਾਂ,

ਤਰਸ ਨਾ ਭੋਰਾ ਕੀਤਾ ਯਾਰੋ "ਕਮਲੀ" ਨੇ,

ਫੁੱਲਾਂ ਜਿਹੀ ਜਿੰਦ ਸਾਡੀ ਰੇਤ ਬਨਾਈ ਸੀ,

ਸ਼ਿਕਵਾ ਇਹ ਨਹੀਂ ਛੱਡ ਕੇ ਤੁਰ ਗਈ " ਹਰਿੰਦਰ " ਨੂੰ,

ਸ਼ਿਕਵਾ ਇਹ ਕੇ ਕਿਉਂ ਜਿੰਦਗੀ ਵਿੱਚ ਆਈ ਸੀ
 

marjana.bhatia

Kehnde Badnaam Bada
#1
1 Day Ago

marjana.bhatia
Kehnde Badnaam Bada

Name: Ashwani Bhatia
Status: Single


Join Date: Nov 2010
From: Punjab
Age: 17
Threads: 26
Posts: 121 | 8.13 Per Day
Thanks: 113
Thanked 64 Times in 35 Posts
ਸੰਭਲ ਸੰਭਲ ਕੇ ਚਲਦੇ ਹੁੰਦੇ ਸੀ ਫਿਰ ਵੀ,
ਸੰਭਲ ਸੰਭਲ ਕੇ ਚਲਦੇ ਹੁੰਦੇ ਸੀ ਫਿਰ ਵੀ,

ਕਿੱਢਾ ਵੱਢਾ ਧੋਖਾ ਖਾ ਕੇ ਬਹਿ ਗਏ ਹਾਂ,

ਖੁਸ਼ੀਆਂ ਲਈ ਉਹਦੇ ਅੱਗੇ ਝੋਲੀ ਅੱਡੀ ਸੀ,

ਪੱਲੇ ਦੇ ਵਿੱਚ ਗਮ ਪਵਾ ਕੇ ਬਹਿ ਗਏ ਹਾਂ,

ਤਰਸ ਨਾ ਭੋਰਾ ਕੀਤਾ ਯਾਰੋ "ਕਮਲੀ" ਨੇ,

ਫੁੱਲਾਂ ਜਿਹੀ ਜਿੰਦ ਸਾਡੀ ਰੇਤ ਬਨਾਈ ਸੀ,

ਸ਼ਿਕਵਾ ਇਹ ਨਹੀਂ ਛੱਡ ਕੇ ਤੁਰ ਗਈ " ਹਰਿੰਦਰ " ਨੂੰ,

ਸ਼ਿਕਵਾ ਇਹ ਕੇ ਕਿਉਂ ਜਿੰਦਗੀ ਵਿੱਚ ਆਈ ਸੀ

maharaaaaj,,, eh ki kita.. thoda samjhaun ge,,,, :dakkan
 

Lallysingh.0001

New member
ਮੈਂ ਕੀ ਅਰਜ ਕਰਾਂ ਰੱਬਾ...
ਬਸ ਐਨੀ ਕੁ ਮਿਹਰ ਚਾਹੀਦੀ
...
ਅਸੀ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ
..
ਜੇ ਪੀਂਦੇ ਹੋਈਏ ਸ਼ਰਾਬ,ਹਥ੍ਥੋਂ ਪੈੱਗ ਖੋਣ ਵਾਲੀ ਚਾਹੀਦੀ
..
ਯਾਰ ਬੜੇ ਸੌਖੇ ਰਹਿੰਦੇ ,ਕੋਈ ਸਤਾਉਣ ਵਾਲੀ ਚਾਹੀਦੀ
..
ਬਹੁਤ ਸੌਂ ਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ
..
ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ
..
ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ....................
 

Lallysingh.0001

New member
ਮੈਂ ਕੀ ਅਰਜ ਕਰਾਂ ਰੱਬਾ...
ਬਸ ਐਨੀ ਕੁ ਮਿਹਰ ਚਾਹੀਦੀ...
ਅਸੀ ਪਾਇਆ ਹੋਵੇ ਕੋਟ , ਗਲ ਟਾਈ ਲਾਉਣ ਵਾਲੀ ਚਾਹੀਦੀ..
ਜੇ ਪੀਂਦੇ ਹੋਈਏ ਸ਼ਰਾਬ, ਹਥ੍ਥੋਂ ਪੈੱਗ ਖੋਣ ਵਾਲੀ ਚਾ ਹੀਦੀ..
ਯਾਰ ਬੜੇ ਸੌਖੇ ਰਹਿੰਦੇ ,ਕੋਈ ਸਤਾਉਣ ਵਾਲੀ ਚਾਹੀਦੀ..
ਬਹੁਤ ਸੌਂ ਕੇ ਦੇਖ ਲਿਆ, ਕੋਈ ਜਗਾਉਣ ਵਾਲੀ ਚਾਹੀਦੀ ..
ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ..
ਸਾਨੂੰ ਕੋਈ ਦਿਲ ਲਾਉ ਣ ਵਾਲੀ ਚਾਹੀਦੀ....................
 

marjana.bhatia

Kehnde Badnaam Bada
ਮੈਂਕੀਅਰਜ ਕਰਾਂਰੱਬਾ...
ਬਸ ਐਨੀ ਕੁ ਮਿਹਰ ਚਾਹੀਦੀ...
ਅਸੀਪਾਇਆ ਹੋਵੇ ਕੋਟ , ਗਲ ਟਾਈ ਲਾਉਣਵਾਲੀਚਾਹੀਦੀ..
ਜੇਪੀਂਦੇਹੋਈਏਸ਼ਰਾਬ, ਹਥ੍ਥੋਂ ਪੈੱਗਖੋਣਵਾਲੀਚਾ ਹੀਦੀ..
ਯਾਰਬੜੇਸੌਖੇਰਹਿੰਦੇ ,ਕੋਈ ਸਤਾਉਣਵਾਲੀ ਚਾਹੀਦੀ..
ਬਹੁਤਸੌਂਕੇਦੇਖ ਲਿਆ, ਕੋਈਜਗਾਉਣਵਾਲੀਚਾਹੀਦੀ ..
ਦਿਲਾਂ ਨਾਲਖੇਡਦੀਆਂ ਤੇਬਹੁਤ ਦੇਖੀਆਂ ਨੇਂ..
ਸਾਨੂੰਕੋਈਦਿਲਲਾਉ ਣਵਾਲੀਚਾਹੀਦੀ....................

paji space te de ke post karya karo yr
 
Top