~ਜੇ ਰਬ ਮਿਲਦਾ~

P-_-u-_-n-_-j-_-a-_-b

Well-known member
ਜੇ ਰਬ ਮਿਲਦਾ ਨਾਤਿਆਂ ਧੋਤਿਆਂ,ਤੇ ਰਬ ਮਿਲਦਾ ਡਡੂਆਂ ਮਛੀਆਂ ਨੂੰ..
ਜੇ ਰਬ ਮਿਲਦਾ ਜੰਗਲ ਫਿਰਿਆਂ.,ਤੇ ਰਬ ਮਿਲਦਾ ਗਊਆਂ ਵਛੀਆਂ ਨੂੰ..
ਵੇ ਬੁਲਿਆ ਰਬ ਉਹਨਾਂ ਨੂੰ ਮਿਲਦਾ,ਨੀਯਤਾਂ ਅਛੀਆਂ ਤੇ ਸਚੀਆਂ ਨੂੰ.....

 
Top