ਇਹ ਮੇਰੇ ਅਮਲੀ ਵੀਰਾਂ ਲਈ....

jphundal

jp hundal
ਇਹ ਮੇਰੇ ਅਮਲੀ ਵੀਰਾਂ ਲਈ....

ਗੈਸ ਵਾਲੀ ਭੱਠੀ ਤੇ ਪਤੀਲੇ ਨੂੰ ਟਿਕਾਕੇ,
ਜੋੜ ਲਈਏ ਯੱਕਾ ਬਾਬੇ ਰੋਡੂ ਨੂੰ ਧਿਆਕੇ,
ਹੋ ਜਾਣ ਘੰਟੇ ਚ' ਤਿਆਰ ਬੋਤਲਾ___
ਨੀ ਗੁੜ ਪੰਜ ਕਿੱਲੋ ਪਾਕੇ ਚੋਟੀ ਦੀਆਂ ਬਣ ਜਾਣ ਚਾਰ ਬੋਤਲਾ....
 
Top