ਹੁਸ਼ਨ ਨੇ ਕਮਲੀ ਕਰਤੀ ਦੁਨੀਆਂ,

gurpreetpunjabishayar

dil apna punabi
ਹੁਸ਼ਨ ਨੇ ਕਮਲੀ ਕਰਤੀ ਦੁਨੀਆਂ,
ਫੈਸ਼ਨ ਨੇ ਪੱਟਤੀ ਦੁਨੀਆਂ ,
ਪੈਸੇ ਨੇ ਅੱਗੇ ਲਾ ਲਈ ਦੁਨੀਆਂ ,
ਨਸ਼ਿਆਂ ਨੇ ਖਾ ਲਈ ਦੁਨੀਆਂ ,
ਬੇਈਮਾਨੀ ਤੇ ਖੜ ਗਈ ਦੁਨੀਆਂ ,
ਕੁੜੀਆ ਪਿਛੇ ਲੜ-ਲੜ ਮਰਦੀ ਦੁਨੀਆਂ
 
Top