ਮੰਦਿਰ ਢਾਹ ਦੇ ਮਸਜਿਦ ਢਾਹ ਦੇ , ਢਾਹ ਦੇ ਜੋ ਕੁਝ ਢਹਿੰ

ਮੰਦਿਰ ਢਾਹ ਦੇ ਮਸਜਿਦ ਢਾਹ ਦੇ ,
ਢਾਹ ਦੇ ਜੋ ਕੁਝ ਢਹਿੰਦਾ ਏ,
ਪਰ....ਕਿਸੇ ਦਾ ਦਿਲ ਨਾ ਢਾਹੀਂ,
:(:prਰੱਬ ਦਿਲਾਂ ਵਿੱਚ ਰਹਿੰਦਾ ਏ
.
 

gurpreetpunjabishayar

dil apna punabi
Re: ਮੰਦਿਰ ਢਾਹ ਦੇ ਮਸਜਿਦ ਢਾਹ ਦੇ , ਢਾਹ ਦੇ ਜੋ ਕੁਝ ਢਹਿ&#2

ਬਹੁਤ ਵਦੀਆ ਜੀ,,,,,,,, ਵਾਰਿਸ ਸਾਹ ਕਹਿਦਾ ਇਹ
 

Saini Sa'aB

K00l$@!n!
Re: ਮੰਦਿਰ ਢਾਹ ਦੇ ਮਸਜਿਦ ਢਾਹ ਦੇ , ਢਾਹ ਦੇ ਜੋ ਕੁਝ ਢਹਿ&#2

nice one :wah
 
Top