ਜਿਸ ਦਿਨ ਮਰ ਜਾਵਾਂਗੇ.....

ਰੁੱਖਾਂ ਵਾਂਗ ਰਹਿਣਾ ਸਾਡੀ ਆਦਤ ਹੈ...........

ਮਰਨ ਤੋਂ ਪਹਿਲਾਂ ਕਿਸੇ ਦਿਲ ਤੇ ਰਾਜ ਕਰ ਜਾਵਾਂਗੇ.....

ਅੱਜ ਭਾਵੇਂ ਜਿੰਦਗੀ ਚ ਇੱਕਦਮ ਇੱਕਲੇ ਹਾਂ.....

ਮੇਲੇ ਲੱਗ ਜਾਣਗੇ ਸ਼ਮਸ਼ਾਨ ਤੇ ਜਿਸ ਦਿਨ ਮਰ ਜਾਵਾਂਗੇ.....
 
Top