ਜੁਦਾਈ |

ਡੁਬ ਡੁਬ ਜਾਵੇ ਦਿਲ਼ ਮੇਰਾ ਜਦੋਂ ਯਾਦ ਸਜਣ ਦੀ ਆਵੇ

ਦੂਰ ਵਸੇਂਦੇ ਮਾਹੀ ਨੂੰ ਕੋਈ ਜਾ ਕੇ ਮੌੜ ਲਿਆਵੇ...

ਦਿਲ ਦਾ ਜਾਨੀ ਕੋਲ ਨਾ ਮੇਰੇ,ਨਾਲ ਕਿਦੇ ਮੈਂ ਬੋਲਾਂ,

ਓਦੇ ਵਰਗਾ ਕੋਈ ਨਾ ਮੈਨੂੰ,ਕਿਸ ਨਾਲ ਦਿਲ ਦੀਆਂ ਖੋਲਾਂ |

ਤਰਲੇ ਲੈ ਲੈ ਆਖ਼ਾਂ, ਕੋਈ ਪੇਸ਼ ਮੇਰੀ ਨਾ ਜਾਵੇ...

ਓ ਕੀ ਰੁਸਿਆ, ਵੇਲਾ ਰੁਸਿਆ, ਰੁਸ ਗਈ ਕੁਲ ਖ਼ੁਦਾਈ

ਕੀ ਦਸਾਂ ਮੈਂ ਦਸ ਨਹੀਂ ਹੁੰਦਾ ਮਾਰ ਗਈ ਹੈ ਜੁਦਾਈ |
 
Top