..................

ਝੂਠਾ ਜਿਹਾ ਹਾਸਾ ਹਸਨਾ ਓਹਨਾਂ ਦੀ ਆਦਤ ਸੀ,
ਪਰ ਸਾਡੀ ਜ਼ਿੰਦਗੀ ਨੂੰ ਰੋਗ ਲੱਗ ਗਏ,
ਬੜੀ ਹੀ ਆਸਾਨੀ ਨਾਲ ਦੂਰ ਕਰ ਦਿੱਤਾ ਆਪਣੀਆਂ ਨਜ਼ਰਾਂ ਤੋਂ,
ਤੇ ਆਪ ਵਿਛੋੜੇ ਵਾਲੀ ਅੱਗ ਵਿੱਚ ਸੜ ਗਏ,
ਕੀਤਾ ਸੀ ਮਜ਼ਾਕ ਮੈਂ ਤਾਂ ਓਸਨੇ ਝੱਟ ਆਖ ਦਿੱਤਾ,
...ਪਰ ਅਸੀਂ ਤਾਂ ਆਪਣਾ ਸਭ ਕੁਝ ਹਰ ਗਏ,
ਸ਼ਾਇਦ ਓਸ ਦੀ ਦੋਸਤੀ ਕਿਸਮਤ ਨਹੀਂ ਸੀ,
ਬੱਸ ਇਹੀ ਸੋਚ ਅਸੀਂ ਸ੍ਬਰ ਕਰ ਗਏ,
 
Top