UNP

ਸਵਾਲ ??

Go Back   UNP > Poetry > Punjabi Poetry

UNP Register

 

 
Old 30-Oct-2010
Dalwinder
 
Lightbulb ਸਵਾਲ ??

ਕਿਸੇ ਨੇ ਮੈਨੂੰ ਸਵਾਲ ਕੀਤਾ ,
ਕਰਦਾ ਜਿਸਨੂੰ ਪਿਆਰ ਤੂੰ ,ਉਸਨੂੰ ਪਾਉਣਾ ਕਿਉਂ ਨੀ ਚਹੁੰਦਾ !
ਸੋਚਦਾ ਤੂੰ ਦਿਨ-ਰਾਤ ਜਿਸ ਬਾਰੇ , ਆਪਣਾ ਕਿਉਂ ਨੀਂ ਬਣਾਉਣਾ ਚਾਹੁੰਦਾ ,ਦੁੱਖਾਂ ਨੂੰ ਹਾਸੇ ਚ ਲੁਕੋ ,ਕਿਵੇਂ ਲੈਨਾ ਕੱਲਾ ਰੋ!
ਮੈਂ ਕਿਹਾ,"
ਸਵਾਲ ਤੂੰ ਕਮਾਲ ਕੀਤਾ ,
...ਪਰ ਦੁਨੀਆਂ ਦਾ ਨਾ ਤੂੰ ਖਿਆਲ ਕੀਤਾ ,
ਏ ਆਪੇ ਹੀ ਹੋ ਜਾਦੀਂ , ਨਹੀਂ ਕਰਦਾ ਗਲਤੀ ਕੋਈ ਚਹੁਣ ਦੀ !
ਉਹ ਮੇਰਾ ਪਿਆਰ ਆ ,
ਕੋਈ ਚੀਜ਼ ਨਹੀ ਬਸ ,
ਕੋਸ਼ਿਸ ਕਰਾਂਗਾ ਉਸਨੂੰ ਪਾਉਣ ਦੀ ! ਮੈਨੂੰ ਪਿਆਰ ਉਸਦੀ ਰੂਹ ਨਾਲ ,
ਨਹੀਂ ਚਾਹੁੰਦਾ ਉਹ ਬਦਨਾਮ ਹੋਵੇ___"!

Post New Thread  Reply

« ਹਾਲ ਮੇਰਾ | ਯਾਦ ਰੱਖੀਂ____! »
X
Quick Register
User Name:
Email:
Human Verification


UNP