ਇੱਕ ਸਕੂਟਰ ਤੇ ਹੀ ਪੰਜ-ਪੰਜ ਬਹਿ ਕੇ ਜਾਵਾਂਗੇ

ਪੈਟਰੋਲ ਮਿਲਦਾ ਨੀ
ਇੱਕ ਨਵੀ ਜੁਗਤ ਬਣਾਵਾਂਗੇ
ਪੈਟਰੋਲ ਪੰਪ ਵਾਲੇ ਦੀ ਕੁੜੀ ਫਸਾਵਾਂਗੇ
ਜੇ ਨਾ ਫਸੀ ਤਾਂ ਮਿੱਤਰੋਂ ਕੌਈ ਗੱਲ ਨੀ
ਇੱਕ ਸਕੂਟਰ ਤੇ ਹੀ ਪੰਜ-ਪੰਜ ਬਹਿ ਕੇ ਜਾਵਾਂਗੇ.
 
Top