ਉਡੀਕ.........................

Singh-a-lion

Prime VIP
ਬਾਲ ਘੀਓ ਦੀਵੇ ਅਸਾ ਉਡੀਕ ਕੀਤੀ, ਓ ਆਏ ਨਾ ਬੇਦਰਦੀ ਸਜਣ ਸਾਡੇ
ਧੁਪਾ ਲਹਿ ਗਈਆ ਸ਼ਾਮਾ ਪੈ ਗਈਆ, ਕੀਤੇ ਵਾਅਦੇ ਦਾ ਸਮਾਂ ਨਜਦੀਕ ਆਏਆ
ਬਾਗ਼ੀ ਤੋੜ ਫੁਲ ਅਸਾ ਦਹਲੀਜ ਰਖੇ, ਓਹ ਆਓਣਗੇ ਤੇ ਮਹਿਕਾ ਲਿਆਓਣਗੇ
ਮੁਰਝਾਏ ਫੁਲ ਕੁਮਲਾਏ ਫੁਲ ਮੈਨੂ ਦੇਣ ਓਲਾਮੇ,
ਕਿਓ ਤੋੜ ਕੇ ਸਾਨੂ ਬੇ-ਕਦਰ ਕੀਤਾ .......................
 
Top