ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ.

ਕਰੀਏ ਜੇ ਫ਼ਿਰ ਕਰੀਏ 'ਹੀਰ-ਰਾਂਝੇ' ਜਿਹਾ ਪਿਆਰ,,
ਲੜੀਏ ਜੇ ਫ਼ਿਰ, ਦੇਇਐ 'ਭਗਤ' ਜਿਹੀ ਮਾਰ..
ਹਰ ਪਾਸਿਓਂ ਸੱਬ ਨਾਲੋਂ ਅੱਗੇ ਅਸੀਂ ਰਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......

ਮੇਲਿਆਂ ਦੇ ਵਿੱਚ ਸਾਡੇ ਵੱਖਰਾ ਹੀ ਟੌਰ ਆ,,
ਖੇਡਾਂ ਦੇ ਵਿੱਚ ਕਿਹੜਾ ਸਾਡੇ ਤੋਂ ਮੁਹਰ ਆ..
ਪੈੰਦਿਆਂ ਧਮਾਲਾਂ,ਫ਼ਿਰ ਭੰਗੜੇ ਨੇ ਪੈੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......

ਪੱਗ ਬੰਨਦੇ ਹਾਂ ਜਦੋਂ ਪੋਚ-ਪੋਚ ਕਾਲੀ,,
ਉੱਤੇ ਕੁੜਤਾ , ਪੈਰੀਂ ਜੁੱਤੀ ਤਿੱਲੇ ਵਾਲੀ..
ਜਿਥੋਂ ਲੰਘ ਜਾਈਏ, ਸਾਰੇ ਤੱਕਦੇ ਨੇ ਰਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ
 
Top