ਕੋਈ-ਕੋਈ

Singh-a-lion

Prime VIP
ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ, ਬਹੁਤੇ ਲੋਕ ਅਸਾਂ ਨੂੰ ਰੁਆ ਕੇ ਰਾਜ਼ੀ ਨੇ,
ਬੱਸ ਇਕ-ਦੋ ਜਿੰਨਾ ਆਪਣਾ ਬਨਾਇਆ, ਬਾਕੀ ਸੱਭ ਮਿੱਟੀ 'ਚ ਮਿਲਾ ਕੇ ਰਾਜ਼ੀ ਨੇ..!
 
U

userid97899

Guest
ah kartu poori att gal nahi reesa eh sach wa waise mere layi

Terian Line Tu 22 Eh Likhan Da Dil Kita Yarr att wa Karti :clap

ਕਰਦੇ ਨੇ ਦੁਆਵਾ ਰੌਜ ਕਈ
ਕੁਜ ਮਗਦੇ ਨੇ ਮੌਤ ਮੇਰੀ
ਕਈ ਮਗਦੇ ਨੇ ਖੇਰ ਮੇਰੀ
ਕੁਜ ਮਗਦੇ ਨੇ ਬਰਬਾਦੀ ਮੇਰੀ
ਕੁਜ ਆਖਦੇ ਵਸਦਾ ਰੈਹ ਨਾਗਰੇ
ਕੁਜ ਆਖ ਦਿੰਦੇ ਤੂੰ ਹੱਲੇ ਵੀ ਮਰਿਆ ਨਹੀ


Karde ne Doyawa Roj Kayi
Kuj Mangde ne Maut Meri
Kayi Mangde Ne Khair Meri
Kuj mangde ne Barbadi meri
Kuj Akhde ne jeonda Wasda Reh Sajna
Kuj Akh Dinde eh halle V Mareya Nahi
 
Top