ਤੇਰੇ ਬਾਝੌ,

ਬਡ਼ੀ ਅਜੀਬ ਜਿਹੀ ਲਗਦੀ ਕਾਇਨਾਤ ਤੇਰੇ ਬਾਝੌ,
ਅੱਖੀਆ ਚੋ ਵਗਦੇ ਹੰਜੂ ਸਾਰੀ ਰਾਤ ਤੇਰੇ ਬਾਝੌ,
ਜਿਸ ਦਿਨ ਤੋਂ ਜੁਦਾ ਹੋਇਉਂ ਦਿਲ ਗਮ ਚ ਰਹੇ ਡੁਬਿਆ,
ਹਾਸੇਆ ਚੋ ਦੁਖਾ ਚ ਬਦਲ ਗਈ,ਹਰ ਪਰਭਾਤ ਤੇਰੇ ਬਾਝੌ,
ਦੁਆ,ਦਾਰੂ ਨਾ ਅਸਰ ਕਰਦੀ,ਮਾੜੇ ਹੋ ਗਏ ਹਾਲਾਤ ਤੇਰੇ ਬਾਝੌ,
ਉਡੀਕ ਏ ਦੁਨੀਆ ਤੋ ਜਾਣ ਦੀ,ਮਿਲਦੀ ਨਾ ਨਾਜਾਤ ਤੇਰੇ ਬਾਝੌ.
 
Top