harman03
:)
ਹਰ ਇੱਕ ਨੂੰ ਜੀ- ਜੀ ਕਹਿ ਬੁਲਾਉਂਦਾ ਸੀ
ਕਿਸੇ ਨਾਲ ਨਾ ਮੰਦਾ ਬੋਲਦਾ ਸੀ..
ਪਰ ਏਸ ਚੰਦਰੀ ਦੁਨਿਆ ਨੇ
ਮੈਨੂੰ ਪੈਰ-ਪੈਰ 'ਤੇ ਠੇਡੇ ਮਾਰੇ ਨੇ..
ਬੋਹਤ ਜੀ ਲਏ ਚੰਗਾ ਬਣ ਕੇ
ਹੁਣ ਬੁਰਾ ਬਣ ਕੇ ਵੀ ਦੇਖਣਾ ਏ !!
ਜਿਨਾ ਉੱਤੇ ਸੀ ਭਰੋਸਾ ਰੱਬ ਵਰਗਾ
ਸਬ ਯਾਰ ਮੇਰੇ ਗੱਦਾਰ ਨਿਕਲੇ..
ਹਮੇਸ਼ਾ ਮਿਠਾ ਬੋਲ ਕੇ ਲੁੱਟਿਆ
ਗਲ-ਗਲ 'ਤੇ ਮੈਨੂੰ ਅਜਮਾਇਆ ਏ..
ਮੂਹਰੇ ਕਰਦੇ ਰਹੇ ਗੱਲਾਂ "ਯਾਰੀ ਤੋੜ ਨਿਭਾਵਾਂਗੇ"
ਹਰ ਵਾਰ ਹੀ ਓਹਨਾ ਮੇਰੀ ਪਿੱਠ ਪਿਛੇ ਖੰਜਰ ਚਲਾਇਆ ਏ
ਬੋਹਤ ਜੀ ਲਏ ਚੰਗਾ ਬਣ ਕੇ
ਹੁਣ ਬੁਰਾ ਬਣ ਕੇ ਵੀ ਦੇਖਣਾ ਏ !!
"ਹਰਮਨ" ਹੁਣ ਬੁਰਾ ਬਣ ਕੇ ਵੀ ਦੇਖਣਾ ਏ !!
_______
Har ik nu Ji-Ji keh bulaunda c
Kise nal na manda bolda c
Par eh chandri dunia ne
mainu pair-pair te thede maare ne
Bohat jee laye changa ban k
Hun bura ban k vi dekhna ae !!
Jinna utte c bharosa rabb warga
Sab yaar mere gaddaar nikle
Hamesha mitha bol k luteya mainu
Gal-Gal te mainu azmaya ae..
Moohre karde rahe gallan "Yaari tor nibhavange"
Har vaar hi ohna meri pith piche Khanjar chalaya ae
Bohat jee laye changa ban k
Hun bura ban k vi dekhna ae !!
"Harman" hun bura ban k vi dekhna ae !!
Written by:- Harmandeep Singh