ਸੋਣੇ ਦੀ ਇੰਟ ਮਾਹੀਆ…. ਰੱਬ ਤੈਨੂੰ ਕਲਮ ਦਿੱਤੀ ਐਡੀ ਜ਼ੁਲਮ ਨਾ ਲਿੱਖ ਮਾਹੀਆ… ਤੈਨੂੰ ਖ਼ਬਰ ਨਾ ਕੋਈ ਜਿਹਡ਼ੀ ਸਾਡੇ ਨਾਲ ਹੋਈ… ਜਿਵੇ ਉਜਡ਼ੇ ਆ ਅਸੀ ਉਵੇ ਉਜਡ਼ੇ ਨਾ ਕੋਈ…. ਕਿਦਾ ਕਰੀਦਾ ਗੁਜ਼ਾਰਾ… ਕਿਦਾ ਕਰੀਦਾ ਗੁਜ਼ਾਰਾ… ਸਾਡਾ ਰੱਬ ਜਾਣਦੈ…. ਸਾਨੂੰ ਕਿਨਾ ਤੂੰ ਪਿਆਰਾ… ਸਾਡਾ ਰੱਬ ਜਾਣਦੈ….