ਸੰਧੂੰ ਨੂੰ ਦੁਬਾਰਾ ਕਲਾਮ ਫੜਾਈ [ਰਵੀ ਸੰਧੂ]

RaviSandhu

SandhuBoyz.c0m
ਕਿਸੇ web site ਤੇ ਕਿਸੇ ਨੇ ਮੇਨੂੰ comments ਕੀਤੇ ਸੀ ਮੈਂ ਉਸਨੁ Reply ਕਰ ਰਿਹਾ ਚੰਗਾ ਲੱਗੇ ਤਾ Reply ਦੋ..
ਵੈਸੇ ਮੈ ਆਪਣਾ ਲਿਖਇਆ ਜਲਦੀ ਕੀਤੇ Share ਨਹੀ ਕਰਦਾ ਪਰ ਉਸ ਕਰਕੇ ਮੇਨੂੰ ਕਰਨਾ ਪੈ ਰਿਹਾ....
8.40pm, 20Sep 2010
Rome, RAVI


ਬਲਿਹਾਰ ਸਿੰਘ ਤੋ ਜਾਈਏ ਬਲਿਹਾਰੇ,
ਜੀਨੇ ਸੰਧੂੰ ਨੂੰ ਦੁਬਾਰਾ ਕਲਾਮ ਫੜਾਈ,
ਜਿੰਨੇ ਚੰਗਿਆਰੀ ਦੀ ਅੱਗ ਬਣਾਈ।
ਮੰਗੀ ਸੀ ਮਾਫ਼ੀ ਮੈ ਜੇ ਸੀ ਮੇਰਾ ਕੋਈ ਕਸੂਰ,
ਮੇਰੇ ਦਿਲ ਨੇ ਇਹ ਕਿਹਾ ਨਾ ਸੀ ਮੈ ਮਾਫ਼ੀ ਲਈ ਮਜਬੂਰ
ਮੈਂ ਬਾਂਸ ਦਾ ਦਰਖਤ ਤਾਂ ਹੈਂ ਨੀ,
ਜੋ ਹਮੇਸ਼ਾ ਝੁਕੀ ਜਾਵਾਂ ਹਜੂਰ।
ਰਾਵੀ ਪੱਟੀ ਵਾਲਿਆ ਪਰਗਟ 22 ਵੀ ਆਖੇ,
ਅਸੀਂ ਬੁਰਾ ਕਿਸੇ ਨੂ ਕਹਿੰਦੇ ਨਹੀ,
ਤੇ ਕੇਹਾ ਕਿਸੇ ਦਾ ਸੇਹਂਦੇ ਨਹੀ।
 
Top