ਉਹ ਵੀ ਤਾਂ ਕਟਦੀ ਹੈ ਰਾਤਾਂ ਜਾਗ ਕੇ ਹੁਣ ਦੇਖ ਲਓ,


ਉਹ ਵੀ ਤਾਂ ਕਟਦੀ ਹੈ ਰਾਤਾਂ ਜਾਗ ਕੇ ਹੁਣ ਦੇਖ ਲਓ,

ਨਾਮ ਸਾਡਾ ਮਿਟਾ ਕੇ ਉਹ ਰੋਜ਼ ਮੁੜ ਲਿਖਦੀ ਹੈ ਕਿਉਂ,
ਦੇਖ ਸਾਡੇ ਪਿਆਰ ਦੀ ਉਸ ਨੂੰ ਕਦਰ ਹੈ ਤਾਂ ਸਹੀ,
ਉਹ ਵੀ ਤਾਂ ਕਟਦੀ ਹੈ ਰਾਤਾਂ ਜਾਗ ਕੇ ਹੁਣ ਦੇਖ ਲਓ,
ਲਗਦਾ ਹੈ ਸਾਡੇ ਹਾਲ ਦੀ ਉਸ ਨੂੰ ਖਬਰ ਹੈ ਤਾਂ ਸਹੀ,
 
"ਲਗਦਾ ਹੈ ਸਾਡੇ ਹਾਲ ਦੀ ਉਸ ਨੂੰ ਖਬਰ ਹੈ ਤਾਂ ਸਹੀ..."

:wah nice aa 22
 
Top