ਇੱਕ ਉਮਰ ਸੱਧਰਾਂ ਨੂੰ ਦਿਲ ਵਿਚ ਪਾਲਦੇ,

ਇੱਕ ਉਮਰ ਸੱਧਰਾਂ ਨੂੰ ਦਿਲ ਵਿਚ ਪਾਲਦੇ,
ਗੁੰਮ ਗਏ ਮੰਜ਼ਿਲ ਨੂੰ ਆਪਣੀ ਭਾਲਦੇ,
ਹਾਲ ਆਪਣਾ ਉਸ ਨੂੰ ਕਹਿ ਆਏ ਹਾਂ,
ਕਿੰਨਾ ਚਿਰ ਤੁਫ਼ਾਨ ਦਿਲ ਦਾ ਟਾਲਦੇ,
 
Top