ਜਨਮ ਦਿਨ [ਰਵੀ ਸੰਧੂ]

RaviSandhu

SandhuBoyz.c0m
26 August, Rome, Ravi 12:19pm
Meanings.. AGOSTO=ਅਗਸਤ, Posto-ਜਗ੍ਹਾ, Dispiace-ਦੁਖੀ, Aguri-ਵਧਾਈ ,

ਕਲ ਸੀ 25 Agosto ਸ਼ਾਇਦ
ਹੁਣ ਨਹੀ ਤੇਰੇ ਦਿਲ ਚ ਮੇਰੇ ਲਈ posto.
ਮੈ ਤਾ ਹੋ ਗਿਆ Dispiace,
ਇਹ ਦਿਲ ਨੂੰ ਕੀ ਪਾਏ ਸਿਆਪੇ।
ਕਲ ਸੀ ਉਸਦਾ ਜਨਮ ਦਿਨ ਸੋਚਿਆ ਦੇਵਾਂਗੇ Aguri,
ਓਹਨੇ ਤਾ 'ਸੰਧੂਆ' ਗੱਲ ਨੀ ਕੀਤੀ,
ਖਬਰੇ ਕੀ ਸੀ ਚੰਦਰੀ ਦੀ ਮਜਬੂਰੀ।


writer:- Ravi Sandhu
 
Top