ਜੇ ਨਹੀਂ ਅਪਣੀ ਤਾਂ ਪਰਾਈ ਵੀ ਨਹੀਂ ਲਗਦੀ ਅਜੇ,


ਜੇ ਨਹੀਂ ਅਪਣੀ ਤਾਂ ਪਰਾਈ ਵੀ ਨਹੀਂ ਲਗਦੀ ਅਜੇ,

ਰੋਜ਼ ਆ ਕੇ ਵੀ ਤਾਂ ਉਹ ਆਈ ਨਹੀਂ ਲਗਦੀ ਅਜੇ,
ਜੇ ਨਹੀਂ ਅਪਣੀ ਤਾਂ ਪਰਾਈ ਵੀ ਨਹੀਂ ਲਗਦੀ ਅਜੇ,

ਬਦਲਦੀ ਉਹ ਰੰਗ ਗਿਰਗਿਟ ਵਾਂਗ ਦੇਖੋ ਰੋਜ਼ ਹੀ,
ਸਮਝ ਉਸ ਦੀ ਮੈਂ ਅਜੇ ਤਕ ਪਾਈ ਵੀ ਨਹੀਂ ਲਗਦੀ ਅਜੇ,

 
Top