ਵਕਤ ਦੀ ''ਰਫਤਾਰ"___written by Gerry

ਵਕਤ ਦੀ ''ਰਫਤਾਰ" ਨੂੰ ਸਮਝੋ ਯਾਰੋ
''ਗੈਰੀ'' ਕਹਿੰਦਾ ਫੋਕੀਆਂ ਫੜਾਂ ਨਾ ਮਾਰੋ
ਵਕਤ ਕਿਸੇ ਲਈ ਯਾਰੋ ਰੁੱਕਦਾ ਨਈ
ਸਮੁੰਦਰਾਂ ਦਾ ਪਾਣੀ ਕਦੇ ਸੁੱਕਦਾ ਨਈ
ਦੇਖਿਓ ਕਿਤੇ ਮੁੜ ਪਛਤਾਓਣਾ ਨਾ ਪਹਿ ਜੇ
ਹੱਥ ਵਿੱਚ ਖੂੰਡੀ ਕਿਤੇ ਫੜੀ ਨਾ ਰਹਿ ਜੇ
ਹੁਣ ਹੀ ਮੋਕਾ ਏ ਜ਼ਿੰਦਗੀ ਨੂੰ ਸਵਾਰੋ
ਯਾਰੋ ਫੋਕੀਆਂ ਫੜਾਂ ਹੁਣ ਨਾ ਮਾਰੇ
''ਗੈਰੀ'' ਕਹਿੰਦਾ ਫੋਕੀਆਂ ਫੜਾਂ ਨਾ ਮਾਰੋ



waqt di ''Raftaar'' nu samjo yaaro
''Gerry'' kenda fokiyan farhan na maaro
waqt kise layi yaaro rukda nai
samundran da paani kade sukda nai
dekhio kite murh pachhtouna na pahje
hath vich khoondi kite farhi na rehje
Hun hi moka a zindgi nu swaaro
yaaro fokiyan farhan hun na maaro
''Gerry'' kenda fokiyan farhan na maaro
written by Gerry
6/9/2011
 
Top